Thursday, March 27, 2014

ਅਡਵਾਣੀ ਨੇ ਦਿੱਤੀ ਸੀ ਸਵਰਣ ਮੰਦਰ ਚ ਕਾਰਵਾਈ ਦੀ ਸਲਾਹ-ਕੈਪਟਨ

ਨਵੀਂ ਦਿੱਲੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਣੀ ਤੇ ਨਿਸ਼ਾਨਾ ਸਾਧਿਆ। ਕੈਪਟਨ ਨੇ ਕਿਹਾ ਕਿ ਅਡਵਾਣੀ ਨੇ ਹੀ ਇੰਦਰਾ ਗਾਂਧੀ ਨੂੰ ਸਵਰਣ ਮੰਦਰ ਤੇ ਫੌਜੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਇਕ ਨਿਜੀ ਚੈਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਭਾਜਪਾ ਅਤੇ ਅਕਾਲੀਆਂ ਦਾ ਸਿਰਫ ਇਕ ਹੀ

Read Full Story: http://www.punjabinfoline.com/story/22965