Saturday, March 15, 2014

ਜੇਤਲੀ ਇਨ, ਸਿੱਧੂ ਆਊਟ!

ਨਵੀਂ ਦਿੱਲੀ, ਅਟਕਲਾਂ ਹੁਣ ਦੂਰ ਹੋ ਗਈਆਂ ਹਨ ਅਤੇ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਚੋਣ ਲੜਨਗੇ। ਉਨ੍ਹਾਂ ਉਪਰ ਨਾ ਕੇਵਲ ਪਾਰਟੀ ਲੀਡਰਸ਼ਿਪ ਤੋਂ ਬਲਕਿ ਅਕਾਲੀ ਲੀਡਰਸ਼ਿਪ ਤੋਂ ਵੀ ਭਾਰੀ ਦਬਾਅ ਸੀ ਕਿ ਉਹ ਪੰਜਾਬ ਤੋਂ ਹੀ ਚੋਣ ਲੜਨ। ਇਕ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਲਈ ਚੋਣ ਲੜਨ ਲਈ ਸਭ ਤੋਂ ਬਿਹਤਰੀਨ ਸਥਾਨ ਪੰਜਾਬ ਹੀ ਸੀ ਕਿਉਂਕਿ ਅੰਮ੍ਰਿਤਸਰ ਤੋਂ ਭਾਜਪਾ ਦੇ ਸਿਟ�

Read Full Story: http://www.punjabinfoline.com/story/22811