Saturday, March 8, 2014

ਗੁਜਰਾਤ ਚ ਪੈਸੇ ਦਿੱਤੇ ਬਿਨਾਂ ਕੋਈ ਕੰਮ ਨਹੀਂ ਹੁੰਦਾ : ਕੇਜਰੀਵਾਲ

ਜੈਪੁਰ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਚ ਹਰ ਕੰਮ ਬਿਨਾਂ ਪੈਸੇ ਦੇ ਨਹੀਂ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਗੁਜਰਾਤ ਨੂੰ ਵਧੀਆ ਦਿਖਾਉਣ ਨੂੰ ਲੈ ਕੇ ਇਕ ਸਾਲ ਤੋਂ ਮੀਡੀਆ ਚ ਸਾਜ਼ਿਸ਼ ਚੱਲ ਰਹੀ ਹੈ। ਗੁਜਰਾਤ ਦੇ ਵਿਕਾਸ ਨੂੰ ਲੈ ਕੇ ਜੋ ਕੁਝ ਕਿਹਾ ਜਾ ਰਿਹਾ ਹੈ ਅਸਲੀਅਤ ਚ ਇਸ ਦਾ ਉਲਟ ਹੈ। ਗੁਜਰਾਤ ਦੀ ਤਿੰਨ ਦਿਨ ਦੀ ਯਾਤਰਾ ਪੂਰੀ ਕਰਕੇ ਸ਼ੁੱਕਰਵਾਰ ਨੂ�

Read Full Story: http://www.punjabinfoline.com/story/22741