Wednesday, March 26, 2014

ਵੋਟਰਾਂ ਨੂੰ ਲੁਭਾਉਣ ਲਈ ਵਾਰਾਨਸੀ ਦੇ ਪਿੰਡਾਂ ਦਾ ਦੌਰਾ ਕਰਨਗੇ ਕੇਜਰੀਵਾਲ

ਵਾਰਾਨਸੀ, ਧਾਰਮਿਕ ਨਗਰੀ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਖਿਲਾਫ ਚੋਣ ਮੈਦਾਨ ਚ ਉਤਰਨ ਦਾ ਐਲਾਨ ਕਰਨ ਤੋਂ ਬਾਅਦ ਆਪ ਨੇਤਾ ਅਰਵਿੰਦ ਕੇਜਰੀਵਾਲ ਨੇ ਸੰਸਦੀ ਖੇਤਰ ਦੇ ਵੋਟਰਾਂ ਵਿਸ਼ੇਸ਼ ਤੌਰ ਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਲੁਭਾਉਣ ਲਈ ਬੁੱਧਵਾਰ ਨੂੰ ਇਕ ਰੋਡ ਸ਼ੋਅ ਕੀਤਾ। ਵਾਰਾਨਸੀ ਚ ਪੰਜ ਵਿਧਾਨ ਸਭਾ ਖੇਤਰ ਹਨ ਜਿਸ ਚੋਂ ਤਿੰਨ ਵਾਰ

Read Full Story: http://www.punjabinfoline.com/story/22948