Friday, March 14, 2014

ਆਪ ਸੱਤਾ ਚ ਆਈ ਤਾਂ ਮੀਡੀਆ ਦੇ ਲੋਕਾਂ ਨੂੰ ਭੇਜਾਂਗੇ ਜੇਲ- ਕੇਜਰੀਵਾਲ

ਨਵੀਂ ਦਿੱਲੀ, ਸਮੂਚੇ ਮੀਡੀਆ ਤੇ ਵਿਕੇ ਹੋਣ ਦਾ ਦੋਸ਼ ਲਗਾਉਂਦੇ ਹੋਏ ਅਰਵਿੰਦ ਕੇਜਰੀਵਾਲ ਨੇ ਧਮਕੀ ਦਿੱਤੀ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਸੱਤਾ ਚ ਆਉਂਦੀ ਹੈ ਤਾਂ ਮੁੱਦੇ ਦੀ ਜਾਂਚ ਤੋਂ ਬਾਅਦ ਮੀਡੀਆ ਦੇ ਲੋਕਾਂ ਨੂੰ ਜੇਲ ਭੇਜਿਆ ਜਾਵੇਗਾ। ਆਪਣੀ ਸੁਰੱਖਿਆ ਤਾਇਨਾਤੀ ਦੇ ਮੁੱਦੇ ਤੇ ਧਿਆਨ ਕੇਂਦਰਿਤ ਕਰਨ ਲਈ ਕੇਜਰੀਵਾਲ ਨੇ ਮੀਡੀਆ ਤੇ ਹਮਲਾ ਬੋਲਿਆ ਅਤੇ ਕਿਹਾ, ਇਸ ਵਾਰ ਪੂਰਾ ਮੀਡੀਆ ਵਿਕਿਆ

Read Full Story: http://www.punjabinfoline.com/story/22804