Friday, March 21, 2014

ਭਾਜਪਾ ਨੇਤਾ ਨੇ ਟਿਕਟ ਲਈ ਮੰਗੇ ਇਕ ਕਰੋੜ ਰੁਪਏ : ਕਾਂਗਰਸ

ਭੋਪਾਲ, ਕਾਂਗਰਸ ਨੇ ਇਕ ਟੈਲੀਵਿਜ਼ਨ ਸਮਾਚਾਰ ਚੈਨਲ ਵਲੋਂ ਕੀਤੇ ਗਏ ਕਥਿਤ ਸਟਿੰਗ ਆਪ੍ਰੇਸ਼ਨ ਦੇ ਆਧਾਰ ਤੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕੈਲਾਸ਼ ਜੋਸ਼ੀ ਤੇ ਭੋਪਾਲ ਲੋਕ ਸਭਾ ਸੀਟ ਲਈ ਟੈਲੀਫੋਨ ਤੇ ਕਿਸੇ ਅਨਜਾਣ ਆਗੂ ਨਾਲ ਇਕ ਕਰੋੜ ਰੁਪਏ ਵਿਚ ਟਿਕਟ ਦਾ ਸੌਦਾ ਕਰਨ ਦਾ ਦੋਸ਼ ਲਗਾਇਆ ਹੈ। ਕਾਂਗਰਸ ਸਕੱਤਰ ਤੇ ਪਾਰਟੀ ਦੇ ਮੱਧ ਪ੍ਰਦੇਸ਼ ਮਾਮਲਿਆਂ ਦੇ ਮੁਖੀ ਰ�

Read Full Story: http://www.punjabinfoline.com/story/22860