Friday, March 21, 2014

ਮੋਦੀ ਦਾ ਅਸਲੀ ਮੁੱਦੇ ਤੋਂ ਬਚਣ ਲਈ ਚਾਹ ਤੇ ਚਰਚਾ ਦਾ ਤਮਾਸ਼ਾ

ਅਹਿਮਦਾਬਾਦ, ਆਮ ਆਦਮੀ ਪਾਰਟੀ (ਆਪ) ਦੀ ਗੁਜਰਾਤ ਇਕਾਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦਾ ਚਾਹ ਤੇ ਚਰਚਾ ਪ੍ਰੋਗਰਾਮ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਤਮਾਸ਼ੇ ਤੋਂ ਇਲਾਵਾ ਕੁਝ ਨਹੀਂ ਹੈ। ਪਾਰਟੀ ਦੇ ਆਗੂ ਸੁਖਦੇਵ ਪਟੇਲ ਨੇ ਇਕ ਬਿਆਨ ਚ ਕਿਹਾ ਕਿ ਸ਼੍ਰੀ ਮੋਦੀ ਚਾਹ ਤੇ ਚਰਚਾ ਵਰਗੇ ਪ੍ਰੋਗਰਾਮ ਆਪਣੇ ਸਮ�

Read Full Story: http://www.punjabinfoline.com/story/22869