Wednesday, March 12, 2014

ਮੋਦੀ ਨਹੀਂ, ਮੁੱਦਿਆਂ ਨੂੰ ਉਠਾਉਣ ਦੀ ਲੋੜ : ਸੰਘ

ਨਵੀਂ ਦਿੱਲੀ, ਨਰਿੰਦਰ ਮੋਦੀ ਬੇਸ਼ੱਕ ਹੀ ਭਾਜਪਾ ਚ ਇਕ ਗੈਰ ਵਾਦ-ਵਿਵਾਦ ਵਾਲੇ ਨੇਤਾ ਹੋਣ ਪਰ ਰਾਸ਼ਟਰੀ ਸਵੈਮ-ਸੇਵਕ ਸੰਘ ਦਾ ਕਹਿਣਾ ਹੈ ਕਿ ਉਸ ਦੇ ਸਵੈਮ-ਸੇਵਕਾਂ ਨੂੰ ਮੌਜੂਦਾ ਚੋਣਾਂ ਦੌਰਾਨ ਸ਼ਖਸੀਅਤ ਤੇ ਆਧਾਰਿਤ ਮੁਹਿੰਮ ਚ ਸ਼ਾਮਿਲ ਹੋਣ ਦੀ ਲੋੜ ਨਹੀਂ ਹੈ। ਸੰਘ ਦੇ ਮੁਖੀ ਮੋਹਨ ਭਾਗਵਤ ਨੇ ਬੰਗਲੌਰ ਚ ਸੰਪੰਨ ਸੰਘ ਦੇ ਸਾਲਾਨਾ ਸੈਸ਼ਨ ਚ ਕਿਹਾ ਕਿ ਨਰਿੰਦਰ ਮੋਦੀ ਸਾਡਾ ਮੁੱਦਾ ਨਹੀਂ ਹੈ। ਸਾਡਾ �

Read Full Story: http://www.punjabinfoline.com/story/22780