Friday, March 21, 2014

ਕਾਂਗਰਸ ਅੰਦਰ ਵਿਰੋਧੀਆਂ ਨੂੰ ਟਿਕਟ ਦਿਵਾ ਕੇ ਬਲੀ ਦਾ ਬੱਕਰਾ ਬਣਾਉਣ ਦੀ ਹੋੜ ਲੱਗੀ : ਸੁਖਬੀਰ

ਡੇਰਾ ਬੱਸੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਪਾਰਟੀ ਦੀ ਟਿਕਟ ਤੇ 16ਵੀਆਂ ਲੋਕ ਸਭਾ ਚੋਣ ਲੜਨ ਵਾਲੇ ਆਗੂ ਖੁਦ ਨੂੰ ਬਲੀ ਦਾ ਬੱਕਰਾ ਬਣਿਆ ਮਹਿਸੂਸ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਆਪਣੀ ਪਾਰਟੀ ਅੰਦਰਲੇ ਵਿਰੋਧੀਆਂ ਨੂੰ ਵੀ ਟਿਕਟ ਦਿਵਾ ਕੇ ਬਲੀ ਦੇ ਬੱਕਰਿਆਂ ਵਾਲੇ ਆਪਣੇ ਕਲੱ�

Read Full Story: http://www.punjabinfoline.com/story/22863