Monday, March 31, 2014

ਜਨਰਲ ਮੁਸ਼ਰਫ ਨੇ ਆਪਣੇ ਵਿਰੁੱਧ ਦੋਸ਼ਾਂ ਤੋਂ ਮਨ੍ਹਾ ਕੀਤਾ

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਨੇ ਸੋਮਵਾਰ ਨੂੰ ਵਿਸ਼ੇਸ਼ ਅਦਾਲਤ ਚ ਆਪਣੇ ਵਿਰੁੱਧ ਰਾਜਧਰੋਹ ਦੇ 4 ਦੋਸ਼ਾਂ ਚ ਦੋਸ਼ੀ ਹੋਣ ਤੋਂ ਮਨ੍ਹਾ ਕੀਤਾ। ਮੁਸ਼ਰਫ ਮਾਮਲੇ ਦੀ ਸੁਣਵਾਈ 3 ਜੱਜਾਂ ਦੀ ਵਿਸ਼ੇਸ਼ ਅਦਾਲਤ ਕਰ ਰਹੀ ਹੈ, ਜਿਸ ਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਤੱਕ ਦਿੱਤੀ ਜਾ ਸਕਦੀ ਹੈ। ਉਨ੍ਹਾਂ ਵਿਰੁੱਧ ਰਾਜਧਰੋਹ ਦਾ ਮਾਮਲਾ 2007 ਚ ਸੰਵੀਧਾਨ ਨੂੰ ਮੁਅੱਤਲ ਕਰ ਐਮਰਜੈ�

Read Full Story: http://www.punjabinfoline.com/story/23013