Monday, March 24, 2014

ਅਮਰਿੰਦਰ ਦੇ ਅੰਮ੍ਰਿਤਸਰ ਤੋਂ ਉਤਰਨ ਨਾਲ ਅਕਾਲੀ-ਭਾਜਪਾ ਚ ਖਲਬਲੀ

ਚੰਡੀਗੜ੍ਹ, ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦਿੱਗਜ ਕੈ. ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਸੰਸਦੀ ਹਲਕੇ ਚ ਭਾਜਪਾ ਨੇਤਾ ਅਰੁਣ ਜੇਤਲੀ ਦੇ ਮੁਕਾਬਲੇ ਚ ਉਤਾਰਨ ਨਾਲ ਅਕਾਲੀ-ਭਾਜਪਾ ਗਠਜੋੜ ਨੇਤਾਵਾਂ ਚ ਖਲਬਲੀ ਮਚ ਗਈ ਹੈ। ਅਕਾਲੀ-ਭਾਜਪਾ ਨੇਤਾ ਹਾਲੇ ਤਕ ਇਹ ਮੰਨ ਕੇ ਚਲ ਰਹੇ ਸਨ ਕਿ ਕ੍ਰਿਕਟ ਸਟਾਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਦਾ ਬਹੁਤ ਚਲਾਕੀ ਨਾਲ ਪੱਤਾ ਕਟਵ�

Read Full Story: http://www.punjabinfoline.com/story/22903