Wednesday, March 12, 2014

ਆਪ ਚ ਟਿਕਟ ਦੀ ਵੰਡ ਨੂੰ ਲੈ ਕੇ ਵਧਿਆ ਘਮਾਸਾਨ

ਨਵੀਂ ਦਿੱਲੀ, ਟਿਕਟ ਦੀ ਵੰਡ ਤੇ ਆਮ ਆਦਮੀ ਪਾਰਟੀ ਚ ਘਮਾਸਾਨ ਵਧਦਾ ਹੀ ਜਾ ਰਿਹਾ ਹੈ। ਹੁਣ ਤਾਂ ਆਪ ਦੇ ਵੱਡੇ ਨੇਤਾ ਵੀ ਖੁੱਲੇ ਤੌਰ ਤੇ ਇਸ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਟਿਕਟ ਦੀ ਵੰਡ ਨੂੰ ਲੈ ਕੇ ਆਪ ਦੇ ਨੇਤਾ ਕੁਮਾਰ ਵਿਸ਼ਵਾਸ ਅਤੇ ਸ਼ਾਜੀਆ ਇਲਮੀ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ। ਵਿਸ਼ਵਾਸ ਅਤੇ ਸ਼ਾਜੀਆ ਨੇ ਟਿਕਟ ਦੇ ਮੁੱਦੇ ਨੂੰ ਲੈ ਕੇ ਟਵਿੱਟਰ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀ�

Read Full Story: http://www.punjabinfoline.com/story/22778