Thursday, March 20, 2014

ਲੋਕ ਸਭਾ ਚੋਣਾਂ ਵਿਚਾਰਾਂ ਦਾ ਯੁੱਧ ਹੈ- ਰਾਹੁਲ

ਟਾਂਡਾ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਨੂੰ ਵਿਚਾਰਾਂ ਦਾ ਯੁੱਧ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਜਿੱਥੇ ਲੋਕਾਂ ਦੇ ਮਜ਼ਬੂਤੀਕਰਨ ਲਈ ਮੈਦਾਨ ਚ ਹੈ ਤਾਂ ਉੱਥੇ ਵਿਰੋਧੀ ਸਿਰਫ ਦੇਸ਼ ਦੇ ਅਮੀਰਾਂ ਦਾ ਪ੍ਰਤੀਨਿਧੀਤੱਵ ਕਰ ਰਿਹਾ ਹੈ। ਸਾਬਕਾ ਸੈਨਿਕਾਂ ਨਾਲ ਇਕ ਮੁਲਾਕਾਤ ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕੇਂਦਰੀ ਤਣਖਾਹ ਕਮਿਸ਼ਨ �

Read Full Story: http://www.punjabinfoline.com/story/22848