Thursday, March 13, 2014

ਗਾਂਧੀ ਦੀ ਹੱਤਿਆ ਚ ਸੰਘ ਦਾ ਹੱਥ ਨਹੀਂ ਸੀ : ਅਡਵਾਣੀ

ਨਵੀਂ ਦਿੱਲੀ, ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਦੀ ਹੱਤਿਆ ਚ ਰਾਸ਼ਟਰੀ ਸਵੈਸੇਵੀ ਸੰਘ ਸ਼ਾਮਲ ਨਹੀਂ ਸੀ। ਅਡਵਾਣੀ ਨੇ ਬੁੱਧਵਾਰ ਨੂੰ ਆਪਣੇ ਬਲਾਗ ਚ ਗਾਂਧੀ ਜੀ ਦੇ ਪੋਤੇ ਰਾਜਮੋਹਨ ਗਾਂਧੀ ਦਾ ਹਵਾਲਾ ਦਿੱਤਾ ਹੈ। ਅਡਵਾਣੀ ਨੇ ਮਹਾਤਮਾ ਸ਼ਾਇਦ ਠੀਕ ਨਹੀਂ ਸਨ ਟਾਈਟਲ ਬਲਾਗ ਚ ਇਹ ਵੀ ਕਿਹਾ ਹੈ ਕਿ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਨੂੰ ਯਾਦ ਨਹ

Read Full Story: http://www.punjabinfoline.com/story/22791