Saturday, March 22, 2014

ਕੇਂਦਰ ਚ ਸਰਕਾਰ ਨੂੰ ਲੈ ਕੇ ਫਿਰਕੂ ਸ਼ਕਤੀਆਂ ਲੜਾ ਰਹੀਆਂ ਤਿਕੜਮ : ਲਾਲੂ

ਸੂਪੋਲ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਅੱਜ ਕਿਹਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਚ ਫਿਰਕੂ ਤਾਕਤਾਂ ਕੇਂਦਰ ਚ ਸਰਕਾਰ ਬਣਾਉਣ ਲਈ ਹਰ ਤਰ੍ਹਾਂ ਦੀ ਤਿਕੜਮ ਲਗਾ ਰਹੀਆਂ ਹਨ। ਯਾਦਵ ਇਥੇ ਰਾਜਦ ਗਠਜੋੜ ਦੀ ਸਹਿਯੋਗੀ ਕਾਂਗਰਸ ਉਮੀਦਵਾਰ ਰਣਜੀਤ ਰੰਜਨ ਦੇ ਹੱਕ ਚ ਇਕ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਫਿਰਕੂ ਤਾਕਤਾਂ ਨੂੰ ਸਬਕ ਸਿਖਾਉਣ �

Read Full Story: http://www.punjabinfoline.com/story/22874