Monday, March 24, 2014

ਗੱਲਬਾਤ ਰਾਹੀਂ ਹੀ ਸ਼ਾਂਤੀ ਨੂੰ ਬਹਾਲ ਕੀਤਾ ਜਾ ਸਕਦੈ : ਨਵਾਜ਼ ਸ਼ਰੀਫ

ਰਾਵਲਪਿੰਡੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੇਸ਼ ਵਿਚ ਸਰਗਰਮ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ (ਟੀ. ਟੀ. ਪੀ.) ਨਾਲ ਅਗਲੇ ਪੜਾਅ ਦੀ ਸ਼ਾਂਤੀ ਗੱਲਬਾਤ ਪ੍ਰਤੀ ਆਸ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਸਫਲ ਗੱਲਬਾਤ ਨਾਲ ਅਮਨ ਚੈਨ ਵਾਪਸ ਪਰਤੇਗਾ। ਸ਼ਰੀਫ ਐਤਵਾਰ ਨੂੰ ਰਾਵਲਪਿੰਡੀ ਅਤੇ ਇਸਲਾਮਾਬਾਦ ਦਰਮਿਆਨ ਮੈਟਰੋ ਬੱਸ ਯੋਜਨਾ ਦਾ ਸ਼ੁੱਭ ਆਰੰਭ ਕਰਨ ਤੋਂ ਬਾਅਦ ਸਮਾਰੋਹ ਨੂੰ ਸੰ�

Read Full Story: http://www.punjabinfoline.com/story/22912