Wednesday, March 26, 2014

ਕਾਂਗਰਸ ਨੇ ਦੇਸ਼ ਨੂੰ ਕਰਜ਼ੇ ਚ ਡੋਬ ਦਿੱਤੈ : ਰਾਜੇ

ਰਾਜਸਥਾਨ, ਕਾਂਗਰਸ ਦੀ ਯੂ. ਪੀ. ਏ. ਸਰਕਾਰ ਤੇ ਤੀਖਾ ਹਮਲਾ ਕਰਦੇ ਹੋਏ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਦੇ ਕਾਰਨ ਦੇਸ਼ ਦੇ ਕਈ ਨਾਗਰਿਕਾਂ ਤੇ ਘੱਟੋ-ਘੱਟ 45 ਹਜ਼ਾਰ ਰੁਪਏ ਦਾ ਕਰਜ਼ਾ ਹੋ ਗਿਆ ਹੈ। ਕੋਟਾ ਬੂੰਦੀ ਸੰਸਦੀ ਖੇਤਰ ਤੋਂ ਪਾਰਟੀ ਉਮੀਦਵਾਰ ਓਮ ਬਿਰਲਾ ਦੇ ਨਾਮਾਂਕਨ ਦਾਖਲ ਕਰਨ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜੇ ਨੇ ਰਾ

Read Full Story: http://www.punjabinfoline.com/story/22938