Saturday, March 29, 2014

ਪ੍ਰਧਾਨ ਮੰਤਰੀ ਖਿਲਾਫ ਪਟੀਸ਼ਨ ਖਾਰਜ, ਮੈਜਿਸਟ੍ਰੇਟ ਨੂੰ ਜੁਰਮਾਨਾ

ਇਲਾਹਾਬਾਦ, ਇਲਾਹਾਬਾਦ ਹਾਈਕੋਰਟ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਬਸਪਾ ਪ੍ਰਧਾਨ ਮਾਇਆਵਤੀ, ਸਪਾ ਮੁਖੀ ਮੁਲਾਇਮ ਸਿੰਘ ਯਾਦਵ ਅਤੇ ਰਾਲੋਦ ਦੇ ਪ੍ਰਧਾਨ ਅਜੀਤ ਸਿੰਘ ਨੂੰ ਲੋਕ ਸਭਾ ਚੋਣਾਂ ਤੋਂ ਆਯੋਗ ਕਰਾਰ ਦੇਣ ਦੀ ਮੰਗ ਚ ਦਾਖਲ ਕੀਤੀ ਗਈ ਜਨਹਿੱਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਕਿ ਪਟੀਸ਼ਨ ਜਨਹਿੱਤ ਵਿਚ ਨਾ ਹੋ ਕੇ ਪਬਲੀਸਿਟੀ

Read Full Story: http://www.punjabinfoline.com/story/22985