Wednesday, March 26, 2014

ਮਾਈਕ੍ਰੋਸਾਫਟ ਤੋਂ ਵੱਖ ਹੋਣਗੇ ਸਟੀਵ ਬਾਲਮਰ!

ਲੰਡਨ, ਮਾਈਕ੍ਰੋਸਾਫਟ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਸਟੀਵ ਬਾਲਮਰ ਇਸ ਸਾਲ ਦੇ ਆਖੀਰ ਤੱਕ ਕੰਪਨੀ ਵਿਚ ਬੋਰਡ ਦੇ ਮੈਂਬਰ ਅਹੁਦੇ ਨੂੰ ਅਲਵਿਦਾ ਕਹਿ ਸਕਦੇ ਹਨ। ਬਿਲ ਗੇਟਰਸ ਤੋਂ ਬਾਅਦ ਮਾਈਕ੍ਰੋਸਾਫਟ ਚ ਨੰਬਰ-2 ਦੀ ਹੈਸੀਅਤ ਰੱਖਣ ਵਾਲੇ 58 ਸਾਲਾ ਬਾਲਮਰ ਪਿਛਲੀ ਜਨਵਰੀ ਨੂੰ ਸੀ. ਈ. ਓ. ਦੇ ਅਹੁਦੇ ਤੋਂ ਰਿਟਾਇਰਡ ਹੋ ਗਏ ਸਨ। ਹਾਲਾਂਕਿ ਬੋਰਡ ਦੇ ਮੈਂਬਰ ਦੇ ਤੌਰ ਤੇ ਉਹ ਅਜੇ ਕੰਮ ਕਰ ਰਹੇ �

Read Full Story: http://www.punjabinfoline.com/story/22945