Monday, March 24, 2014

ਚੋਣ ਕਮਿਸ਼ਨ ਨੂੰ ਲੈਣਾ ਚਾਹੀਦਾ ਭਾਜਪਾ ਦੇ ਹਰ-ਹਰ ਮੋਦੀ ਨਾਅਰੇ ਦਾ ਨੋਟਿਸ- ਖੁਰਸ਼ੀਦ

ਫਰੂਖਾਬਾਦ, ਕੇਂਦਰੀ ਵਿਦੇਸ਼ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਸਲਮਾਨ ਖੁਰਸ਼ੀਦ ਨੇ ਚੋਣ ਕਮਿਸ਼ਨ ਤੋਂ ਭਾਰਤੀ ਜਨਤਾ ਪਾਰਟੀ ਦੇ ਹਰ-ਹਰ ਮੋਦੀ ਦੇ ਨਾਅਰੇ ਦਾ ਨੋਟਿਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਕਿ ਮੋਦੀ ਭਾਰਤ ਨੂੰ ਕਾਂਗਰਸ ਤੋਂ ਹੀ ਨਹੀਂ ਵਰਨ ਭਗਵਾਨ ਤੋਂ ਵੀ ਮੁਕਤੀ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਲਮਾਨ ਖੁਰਸ਼ੀਦ ਨੇ ਹਰ-ਹਰ ਮਹਾਦੇਵ ਦੇ ਧਾਰਮਿਕ ਉਦਘੋਸ਼ ਦੀ ਤਰਜ ਤੇ ਭਾਰਤੀ ਜਨਤ

Read Full Story: http://www.punjabinfoline.com/story/22900