Monday, March 31, 2014

ਉਮਾ ਭਾਰਤੀ ਨੂੰ ਕਿਹਾ ਨਾਗਿਨ

ਲਲਿਤਪੁਰ, ਇਕ ਮੁਸਲਿਮ ਆਗੂ ਨੇ ਸਾਧਵੀ ਉਮਾ ਭਾਰਤੀ ਨੂੰ ਨਾਗਿਨ ਕਹਿ ਕੇ ਨਵਾਂ ਵਿਵਾਦ ਖੜ੍ਹਾ ਕਰ ਦਿਤਾ ਹੈ। ਲਲਿਤਪੁਰ ਵਿਚ ਹਾਜੀਆਂ ਦੇ ਸਨਮਾਨ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਸਮਾਜਵਾਦੀ ਪਾਰਟੀ ਦੇ ਝਾਂਸੀ ਜ਼ਿਲਾ ਜਨਰਲ ਸਕੱਤਰ ਮਿਰਜਾ ਕਰਾਮਤ ਬੇਗ ਨੇ ਉਮਾ ਭਾਰਤੀ ਨੂੰ ਨਾਗਿਨ ਦੱਸਦੇ ਹੋਏ ਉਨ੍ਹਾਂ ਦਾ ਫਨ ਕੁਚਲਣ ਦੀ ਗੱਲ ਕਹੀ। ਇਸ ਮੌਕੇ ਝਾਂਸੀ ਲੋਕ ਸਭਾ ਖੇਤਰ ਤੋਂ ਸਪਾ ਉਮੀਦਵਾਰ

Read Full Story: http://www.punjabinfoline.com/story/23001