Thursday, March 27, 2014

ਖੁਦ ਨੂੰ ਰਾਜਾ ਸਮਝਣ ਵਾਲੇ ਆਪਣੀ ਅਸਫਲਤਾ ਨੂੰ ਵੀ ਸਫਲਤਾ ਮੰਨਦੇ ਹਨ- ਜੇਤਲੀ

ਨਵੀਂ ਦਿੱਲੀ, ਲੋਕ ਸਭਾ ਚੋਣਾਂ ਨਤੀਜਿਆਂ ਚ ਮੋਦੀ ਦਾ ਗੁਬਾਰਾ ਫੁਟਣ ਅਤੇ ਓਪੀਨੀਅਲ ਪੋਲ ਦੇ ਗਲਤ ਸਾਬਤ ਹੋਣ ਸੰਬੰਧੀ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਟਿੱਪਣੀ ਤੇ ਭਾਜਪਾ ਨੇ ਵੀਰਵਾਰ ਨੂੰ ਉਨ੍ਹਾਂ ਤੇ ਵਾਰ ਕਰਦੇ ਹੋਏ ਕਿਹਾ ਕਿ ਜੋ ਲੋਕ ਖੁਦ ਨੂੰ ਰਾਜਾ ਸਮਝਦੇ ਹਨ ਉਨ੍ਹਾਂ ਨਾਲ ਸਮੱਸਿਆ ਇਹ ਹੈ ਕਿ ਉਹ ਆਪਣੀਆਂ ਅਸਫਲਤਾਵਾਂ ਨੂੰ ਵੀ ਸਫਲਤਾ ਮੰਨਦੇ ਹਨ। ਰਾਜ ਸਭਾ ਚ ਨੇਤਾ ਪ੍ਰਤੀਪੱ�

Read Full Story: http://www.punjabinfoline.com/story/22964