Monday, March 10, 2014

ਮਥੁਰਾ ਚ ਮੋਦੀ ਤੇ ਖੂਬ ਵਰ੍ਹੇ ਕੇਜਰੀਵਾਲ

ਮਥੁਰਾ, ਆਪ ਨੇਤਾ ਅਤੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਗੁਜਰਾਤ ਦੇ ਵਿਕਾਸ ਦੇ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਥੇ ਕੋਈ ਵਿਕਾਸ ਨਹੀਂ ਹੋਇਆ ਹੈ। ਮਥੁਰਾ ਜਨਪਦ ਦੇ ਇਕ ਪਿੰਡ ਵਿਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਮੋਦੀ ਦੀ ਖੂਬ ਆਲੋਚਨਾ ਕੀਤੀ ਅਤੇ ਆਪਣੀ ਗੁਜਰਾਤ

Read Full Story: http://www.punjabinfoline.com/story/22754