Wednesday, March 12, 2014

ਲਾਲਚੀ ਲੋਕ ਸੰਸਦ ਅਤੇ ਪ੍ਰਧਾਨ ਮੰਤਰੀ ਬਣਨ ਲਈ ਉਤਾਵਲੇ ਹਨ

ਪਟਨਾ, ਰਾਜਦ ਦੇ ਬਾਗੀ ਰਾਜਸਭਾ ਮੈਂਬਰ ਰਾਮਕ੍ਰਿਪਾਲ ਯਾਦਵ ਜਿਨ੍ਹ੍ਹਾਂ ਦੇ ਭਾਜਪਾ ਚ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੇ ਬਾਰੇ ਚ ਉਨ੍ਹਾਂ ਦੇ ਰਾਜਨੀਤੀਕ ਗੁਰੂ ਅਤੇ ਰਾਜਦ ਸੁਪਰੀਮੋਂ ਲਾਲੂ ਪ੍ਰਸਾਦ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਖੁਦ ਫਿਰਕੂ ਸ਼ਕਤੀਆਂ ਨਾਲ ਲੜਣ ਚ ਲੱਗੇ ਹੋਏ ਹਨ। ਉੱਥੇ ਹੀ ਕੁਝ ਲਾਲਚੀ ਲੋਕ ਸੰਸਦ ਅਤੇ ਪ੍ਰਧਾਨ ਮੰਤਰੀ ਬਣਨ ਲਈ ਉਤਾਵਲੇ ਹਨ। ਲਾਲੂ ਨੇ ਕਿਸੇ �

Read Full Story: http://www.punjabinfoline.com/story/22782