Saturday, March 29, 2014

ਹਰਿਆਣਾ ਚ ਵਿਰੋਧੀ ਧਿਰ ਦੇ ਵਖਰੇਵੇਂ ਕਾਰਨ ਕਾਂਗਰਸ ਦੇ ਹੌਸਲੇ ਬੁਲੰਦ

ਨਵੀਂ ਦਿੱਲੀ, ਹਾਲਾਂਕਿ ਕਾਂਗਰਸ ਪੂਰੇ ਦੇਸ਼ ਵਿਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ ਪਰ ਹਰਿਆਣਾ ਵਿਚ ਕਾਂਗਰਸ ਦੇ ਹੌਸਲੇ ਬੁਲੰਦ ਹਨ। ਇਸ ਛੋਟੇ ਜਿਹੇ ਸੂਬੇ ਵਿਚ ਕਾਂਗਰਸ ਇਸ ਲਈ ਮਜ਼ਬੂਤ ਨਹੀਂ ਹੈ ਕਿ ਉਥੇ ਪਾਰਟੀ ਨੇ ਕੋਈ ਵਧੀਆ ਕੰਮ ਕੀਤਾ ਹੈ। ਬਾਕੀ ਇਸ ਲਈ ਹੈ ਕਿ ਉਥੇ ਵਿਰੋਧੀ ਧਿਰਾਂ ਕਮਜ਼ੋਰ ਅਤੇ ਬਿਖਰੀਆਂ ਹੋਈਆਂ ਹਨ। ਸੂਬੇ ਵਿਚ ਤਿੰਨ ਵੱਡੀਆਂ ਪਾਰਟੀਆਂ ਚ ਵਖਰੇਵਾਂ ਸਿਖਰ

Read Full Story: http://www.punjabinfoline.com/story/22984