Tuesday, March 25, 2014

ਜਸਵੰਤ ਨੂੰ ਟਿਕਟ ਨਾ ਦੇਣਾ ਸਿਆਸੀ ਮਜ਼ਬੂਰੀ- ਰਾਜਨਾਥ

ਨਵੀਂ ਦਿੱਲੀ, ਜਸਵੰਤ ਸਿੰਘ ਨੂੰ ਲੋਕ ਸਭਾ ਚੋਣਾਂ ਦਾ ਟਿਕਟ ਨਹੀਂ ਦੇਣ ਨੂੰ ਸਿਆਸੀ ਮਜ਼ਬੂਰੀ ਦੱਸਦੇ ਹੋਏ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਦੀ ਇਸ ਗੱਲ ਤੋਂ ਮੰਗਲਵਾਰ ਨੂੰ ਇਨਕਾਰ ਕੀਤਾ ਕਿ ਇਸ ਮਾਮਲੇ ਤੇ ਫੈਸਲਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਚ ਨਹੀਂ ਕੀਤਾ ਗਿਆ। ਸਿੰਘ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਚ ਕਿਹਾ, ਸਿਆਸੀ ਮਜ਼ਬੂਰੀਆਂ ਕਾ�

Read Full Story: http://www.punjabinfoline.com/story/22933