Wednesday, March 26, 2014

ਮੋਦੀ ਨੇ ਐਂਟਨੀ, ਕੇਜਰੀਵਾਲ ਨੂੰ ਪਾਕਿ ਏਜੰਟ ਕਰਾਰ ਦਿੱਤਾ

ਜੰਮੂ, ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਏ. ਕੇ. ਐਂਟਨੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਾਕਿਸਤਾਨ ਦਾ ਏਜੰਟ ਅਤੇ ਭਾਰਤ ਦਾ ਦੁਸ਼ਮਨ ਅਤੇ ਉਸ ਦੀ ਹੀ ਭਾਸ਼ਾ ਬੋਲਣ ਵਾਲਾ ਕਰਾਰ ਦਿੱਤਾ। ਮੋਦੀ ਨੇ ਸਵਾਲ ਕੀਤਾ ਕਿ ਤੀਨ ਏ. ਕੇ. ਪਾਕਿਸਤਾਨ ਦੀ 3 ਤਾਕਤ ਬਣ ਕੇ ਉਭਰੇ ਹਨ। ਪਹਿਲਾ ਏ. ਕੇ. 47 ਹੈ, ਜਿਸ ਦੀ ਵਰਤੋਂ ਕਸ਼ਮੀਰ ਚ ਖੂਨਖਰਾਬੇ ਲਈ ਕੀਤੀ ਜਾਂਦੀ ਹੈ। ਦੂਜਾ ਏ. ਕੇ. ਐਂਟਨ�

Read Full Story: http://www.punjabinfoline.com/story/22950