Tuesday, March 25, 2014

ਰਾਹੁਲ ਦਾ ਮਮਤਾ ਸਰਕਾਰ ਤੇ ਹਮਲਾ

ਨਾਗਰਕਾਤਾ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵਿਕਾਸ ਦੇ ਮੁੱਦੇ ਤੇ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਤੇ ਮੰਗਲਵਾਰ ਨੂੰ ਹਮਲਾ ਬੋਲਦੇ ਹੋਏ ਕਿਹਾ ਕਿ ਰਾਜ ਨੂੰ ਕੇਂਦਰ ਤੋਂ ਸੈਂਕੜੇ ਰੁਪਏ ਦੀ ਧਨਰਾਸ਼ੀ ਭੇਜੀ ਗਈ ਪਰ ਉਹ ਕਦੇ ਵੀ ਜਨਤਾ ਤੱਕ ਨਹੀਂ ਪਹੁੰਚੀ। ਗਾਂਧੀ ਨੇ ਜਲਪਾਈਗੁੜੀ ਜ਼ਿਲੇ ਚ ਪਾਰਟੀ ਦੀ ਬੈਠਕ ਚ ਕਿਹਾ, ਅਸੀਂ ਪੱਛਮੀ ਬੰਗਾਲ ਸਰਕਾਰ ਨੂੰ ਕਰੋੜਾਂ ਰੁਪਏ ਦੀ ਧਨਰਾਸ਼ੀ ਭੇ�

Read Full Story: http://www.punjabinfoline.com/story/22931