Wednesday, March 19, 2014

ਰਾਹੁਲ ਗਾਂਧੀ ਦੇ ਖਿਲਾਫ ਆਰ. ਐੱਸ. ਐੱਸ. ਅਦਾਲਤ ਗਈ

ਠਾਣੇ, ਰਾਸ਼ਟਰੀ ਸੋਇਮ ਸੇਵਕ ਸੰਘ (ਆਰ. ਐੱਸ. ਐੱਸ.) ਨੇ ਮਹਾਰਾਸ਼ਟਰ ਦੀ ਇਕ ਅਦਾਲਤ ਚ ਰਾਹੁਲ ਗਾਂਧੀ ਦੇ ਖਿਲਾਫ ਉਨ੍ਹਾਂ ਦੀ ਉਸ ਟਿੱਪਣੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਚ ਕਾਂਗਰਸ ਦੇ ਉਪ ਪ੍ਰਧਾਨ ਨੇ ਸੰਘ ਨੂੰ ਮਹਾਤਮਾ ਗਾਂਧੀ ਦੇ ਕਤਲ ਨਾਲ ਜੋੜਿਆ ਸੀ। ਆਰ. ਐੱਸ. ਐੱਸ. ਦੇ ਭਿਵਾਂਡੀ ਇਕਾਈ ਦੇ ਸਕੱਤਰ ਰਾਜੇਸ਼ ਕੁੰਤੇ ਨੇ ਇੱਥੇ ਅਦਾਲਤ ਚ ਅਪਰਾਧਕ ਸ਼ਿਕਾਇਤ ਦਰਜ ਕਰਵਾਈ। ਭਿਵਾਂਡੀ ਚ ਸੋਨ

Read Full Story: http://www.punjabinfoline.com/story/22838