Friday, March 7, 2014

ਵਿਕਾਸ ਨੂੰ ਲੈ ਕੇ ਸਫੇਦ ਝੂਠ ਬੋਲ ਰਹੇ ਹਨ ਮੋਦੀ- ਕੇਜਰੀਵਾਲ

ਅਹਿਮਦਾਬਾਦ, ਆਪ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਨਰਿੰਦਰ ਮੋਦੀ ਤੇ ਗੁਜਰਾਤ ਚ ਵਿਕਾਸ ਨੂੰ ਲੈ ਕੇ ਸਫੇਦ ਝੂਠ ਬੋਲਣ ਦਾ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਵਿਕਾਸ ਨੂੰ ਲੈ ਕੇ ਉਨ੍ਹਾਂ ਦੇ ਦਾਅਵਿਆਂ ਤੇ ਚਰਚਾ ਕਰਨਗੇ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਗੁਜਰਾਤ ਦੇ ਵਿਕਾਸ ਦੇ ਦਾਅਵਿਆ�

Read Full Story: http://www.punjabinfoline.com/story/22736