Friday, March 28, 2014

ਨਵੀਂ ਦਿੱਲੀ ਚ ਸਭ ਤੋਂ ਵੱਧ ਅਤੇ ਉੱਤਰੀ ਪੱਛਮੀ ਸੀਟ ਤੇ ਸਭ ਤੋਂ ਘੱਟ ਉਮੀਦਵਾਰ

ਨਵੀਂ ਦਿੱਲੀ, 16ਵੀਂ ਲੋਕਸਭਾ ਲਈ ਦਿੱਲੀ ਦੀਆਂ 7 ਸੀਟਾਂ ਤੇ 10 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਚ ਇਸ ਵਾਰ ਸਭ ਤੋਂ ਵੱਧ ਉਮੀਦਵਾਰ ਨਵੀਂ ਦਿੱਲੀ ਸੀਟ ਤੇ ਹਨ ਜਦੋਂਕਿ ਵੋਟਰਾਂ ਪੱਖੋਂ ਸਭ ਤੋਂ ਵੱਡੇ ਹਲਕੇ ਉੱਤਰ ਪੱਛਮ ਚ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਘੱਟ 14 ਹੈ। ਪਿਛਲੀ ਵਾਰ ਵੋਟਰਾਂ ਅਤੇ ਖੇਤਰਫਲ ਦੇ ਆਧਾਰ ਤੇ ਸਭ ਤੋਂ ਛੋਟੀ ਸੀਟ ਚਾਂਦਨੀ ਚੌਕ ਵਿਖੇ ਸਭ ਤੋਂ ਵੱਧ 41 ਉਮੀਦਵਾਰ ਸਨ। ਉਦੋਂ �

Read Full Story: http://www.punjabinfoline.com/story/22971