Thursday, March 27, 2014

ਕਾਂਗਰਸ ਦੀਆਂ ਬੁਝੀਆਂ ਚਿੰਗਾਰੀਆਂ ਚੋਣਾਂ ਦੇ ਅੰਤ ਤੱਕ ਸਵਾਹ ਹੋ ਜਾਣਗੀਆਂ : ਸੁਖਬੀਰ

ਬਠਿੰਡਾ, ਕਾਂਗਰਸ ਪਾਰਟੀ ਵਲੋਂ ਆਪਣੇ ਜ਼ਿਆਦਾਤਰ ਜਾਣੇ-ਪਛਾਣੇ ਚਿਹਰਿਆਂ ਨੂੰ ਚੋਣ ਮੈਦਾਨ ਚ ਉਤਾਰਨ ਦੀ ਅਪਣਾਈ ਗਈ ਨੀਤੀ ਤੇ ਟਿੱਪਣੀ ਕਰਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਸਾਰੀਆਂ ਲੱਕੜਾਂ ਬਲ ਕੇ ਧੁਖਦਾ ਹੋਇਆ ਕੋਲਾ ਹੋ ਚੁੱਕੀਆਂ ਹਨ ਅਤੇ ਹੁਣ ਅੱਗ ਬਲਦੀ ਰੱਖਣ ਦੀ ਆਖਰੀ ਕੋਸ਼ਿਸ਼ ਚ ਰਾਹੁਲ ਗਾਂਧੀ ਨੇ ਸਾਰ

Read Full Story: http://www.punjabinfoline.com/story/22959