Saturday, March 15, 2014

ਕਾਂਗਰਸ ਕੋਲ "ਮੋਦੀ ਨੂੰ ਰੋਕੋ" ਦਾ ਜਾਪ ਕਰਨ ਤੋਂ ਇਲਾਵਾ ਹੋਰ ਕੋਈ ਏਜੰਡਾ ਨਹੀਂ : ਮੋਦੀ

ਸੰਭਲਪੁਰ, ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬੀਜਦ ਆਗੂ ਨਵੀਨ ਪਟਨਾਇਕ ਤੇ ਆਪਣੇ ਹਮਲੇ ਨੂੰ ਨਰਮ ਕਰ ਦਿੱਤਾ ਜਦਕਿ ਸਲਮਾਨ ਖੁਰਸ਼ੀਦ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਾਂਗਰਸ ਤੇ ਸੰਸਥਾਵਾਂ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਸ ਦੇ ਆਗੂਆਂ ਨੇ ਨਿਸ਼ਚਿਤ ਹਾਰ ਲਈ ਬਹਾਨੇ ਲੱਭਣੇ ਸ਼ੁਰੂ ਕਰ ਦਿੱਤੇ ਹਨ।
ਓਡਿਸ਼ਾ ਚ ਆਪਣੀ ਦੂਜੀ ਰੈਲੀ ਚ ਮੋਦੀ ਸੂ

Read Full Story: http://www.punjabinfoline.com/story/22807