Friday, March 21, 2014

ਹਾਈਕਮਾਨ ਦੇ ਆਦੇਸ਼ ਤੇ ਲੜ ਰਹੇ ਨੇ ਬਾਜਵਾ

ਭਾਵੇਂ ਬਾਜਵਾ ਨੇ ਪਾਰਟੀ ਦਾ ਕੰਮ ਸੰਭਾਲਣ ਦੀ ਗੱਲ ਕਹਿ ਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਪਾਰਟੀ ਹਾਈਕਮਾਨ ਨੇ ਇਕ ਨੀਤੀਗਤ ਫੈਸਲੇ ਦੇ ਤਹਿਤ ਸਾਰੇ ਕਾਂਗਰਸ ਪ੍ਰਦੇਸ਼ ਪ੍ਰਧਾਨਾਂ ਤੇ ਵਰਤਮਾਨ ਸੰਸਦ ਮੈਂਬਰਾਂ ਨੂੰ ਮੁੜ ਚੋਣ ਲੜਨ ਦੇ ਹੁਕਮ ਦੇ ਦਿੱਤੇ ਹਨ, ਜਿਸ ਕਾਰਨ ਬਾਜਵਾ ਨੂੰ ਗੁਰਦਾਸਪੁਰ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਬਾਜਵਾ ਦੀ ਇਹ ਕੋਸ਼ਿਸ਼ ਸੀ ਕਿ ਅਮਰਿੰਦਰ ਨੂੰ ਵੀ �

Read Full Story: http://www.punjabinfoline.com/story/22862