Monday, March 31, 2014

ਆਪ ਦਾ ਗ੍ਰਾਫ ਦਿੱਲੀ ਚ ਤੇਜ਼ੀ ਨਾਲ ਡਿਗ ਰਿਹੈ : ਮਲਹੋਤਰਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਡਿਗ ਰਿਹਾ ਹੈ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਆਪ ਦੀ ਹਾਲਤ ਤਰਸਯੋਗ ਬਣ ਜਾਵੇਗੀ।
ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਨੇ ਦਿੱਲੀ ਵਿਚ 28 ਸੀਟਾਂ ਜਿੱਤੀਆਂ ਪਰ ਵੋਟਾਂ ਦੀ ਫੀਸਦੀ 29 ਸੀ। ਕਾਂਗਰਸ ਦੀ ਹਾਲਤ ਪਹਿਲਾਂ ਹੀ ਮਾੜੀ ਸੀ। ਹੁਣ ਆਪ ਦਾ

Read Full Story: http://www.punjabinfoline.com/story/23005