Wednesday, March 26, 2014

ਅਡਵਾਨੀ ਨੂੰ ਗਾਂਧੀਨਗਰ ਚ ਕੈਦ ਕਰ ਦਿੱਤੀ ਗਿਆ ਹੈ : ਨਿਤੀਸ਼

ਪਟਨਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਜਸਵੰਤ ਸਿੰਘ ਦੀ ਚਰਚਾ ਕਰਦੇ ਹੋਏ ਪਾਰਟੀ ਤੇ ਆਪਣੇ ਬਜ਼ੁਰਗਾਂ ਨੂੰ ਅਪਮਾਨਤ ਕਰਨ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਅਡਵਾਨੀ ਨੂੰ ਗਾਂਧੀਨਗਰ ਚ ਕੈਦ ਕਰ ਦਿੱਤਾ ਹੈ ਜੋ ਕਿ ਉਥੋਂ ਨਿਕਲਣਾ ਚਾਹੁੰਦੇ ਸਨ। ਜਦਯੂ ਉਮੀਦਵਾਰਾਂ ਨੇ ਪੱਖ ਚ ਮੰਗਲ�

Read Full Story: http://www.punjabinfoline.com/story/22935