Friday, March 7, 2014

ਮੈਨੂੰ ਪ੍ਰਧਾਨ ਮੰਤਰੀ ਬਣਨ ਦੀ ਕਾਹਲੀ ਨਹੀਂ : ਰਾਹੁਲ

ਨਵੀਂ ਦਿੱਲੀ, ਮੈਨੂੰ ਪ੍ਰਧਾਨ ਮੰਤਰੀ ਬਣਨ ਦੀ ਕਾਹਲੀ ਨਹੀਂ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੰਬਈ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕੀਤਾ। ਉੇਨ੍ਹਾਂ ਕਿਹਾ ਕਿ ਉਹ ਇਕ ਮਕਸਦ ਨੂੰ ਲੈ ਕੇ ਅੱਗੇ ਵਧ ਰਹੇ ਹਨ ਜਿਸ ਦਾ ਅਸਰ ਆਉਣ ਵਾਲੇ 10-15 ਸਾਲਾਂ ਵਿਚ ਦਿਖਾਈ ਦੇਵੇਗਾ। ਲੋਕ ਸਭਾ ਚੋਣਾਂ ਕਾਂਗਰਸ ਮੁੜ ਜਿੱਤੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਗੁਜਰਾਤ ਦੇ ਵਿਕਾਸ ਬਾਰੇ �

Read Full Story: http://www.punjabinfoline.com/story/22723