Tuesday, March 25, 2014

ਵਸੁੰਧਰਾ ਤੇ ਰਾਜਨਾਥ ਨੇ ਦਿਤਾ ਧੋਖਾ : ਜਸਵੰਤ

ਬਾੜਮੇਰ, ਭਾਜਪਾ ਕੋਲੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਸੀਨੀਅਰ ਆਗੂ ਜਸਵੰਤ ਸਿੰਘ ਨੇ ਅੱਜ ਬਾੜਮੇਰ ਸੰਸਦੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਅਤੇ ਨਰਿੰਦਰ ਮੋਦੀ ਤੇ ਅਸਿੱਧੇ ਤੌਰ ਤੇ ਹਮਲਾ ਕਰਦੇ ਹੋਏ ਕਿਹਾ ਕਿ ਨਮੋ-ਨਮੋ ਤਮਾਸ਼ਾ ਅਤੇ ਪਾਰਟੀ ਵਿਚ ਫੈਸਲਾ ਕਰਨ ਦੀ ਪ੍ਰਕਿਰਿਆ ਨਾਲ ਐਮਰਜੈਂਸੀ ਯੁੱਗ ਦਾ ਹੰਕਾਰ ਪ੍ਰਦਰਸ਼ਿਤ ਹੁੰਦਾ ਹੈ। ਉਨ੍ਹਾਂ ਪਾਰਟੀ ਪ੍

Read Full Story: http://www.punjabinfoline.com/story/22916