Monday, March 24, 2014

ਮੋਦੀ ਵਲੋਂ ਵਾਰਾਣਸੀ ਤੋਂ ਚੋਣ ਲੜਨ ਦਾ ਕੀ ਹੈ ਰਾਜ਼

ਨਵੀਂ ਦਿੱਲੀ, ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਲਈ ਵਾਰਾਣਸੀ ਦੀ ਸੀਟ ਜਿੱਤਣਾ ਆਸਾਨ ਨਹੀਂ। ਇਹ ਅਜੇ ਵੀ ਇਕ ਭੇਦ ਬਣਿਆ ਹੋਇਆ ਹੈ ਕਿ ਵਾਰਾਣਸੀ ਨੂੰ ਹੀ ਮੋਦੀ ਨੇ ਪਸੰਦ ਕਿਉਂ ਕੀਤਾ। ਸੂਤਰਾਂ ਅਨੁਸਾਰ ਵਾਰਾਣਸੀ ਲੋਕ ਸਭਾ ਸੀਟ ਸੁਰੱਖਿਅਤ ਸਮਝੀ ਜਾਂਦੀ ਸੀ ਅਤੇ ਇਥੇ ਪ੍ਰਚਾਰ ਨੂੰ ਵੀ ਵੱਡੇ ਪੱਧਰ ਤੇ ਧਰੁਵੀਕਰਨ ਕਰਨ ਦਾ ਰੂਪ ਦਿੱਤਾ ਜਾ ਸਕਦਾ ਹੈ। ਅਖੌਤੀ ਭਾਜ�

Read Full Story: http://www.punjabinfoline.com/story/22893