Thursday, March 13, 2014

ਕੇਜਰੀਵਾਲ ਦੇ ਰੋਡ ਸ਼ੋਅ ਨੂੰ ਨਹੀਂ ਮਿਲੀ ਇਜਾਜ਼ਤ

ਮੁੰਬਈ, ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੇ ਮੁੰਬਈ ਦੌਰੇ ਵਿਚ ਮਾੜੀ ਵਿਵਸਥਾ ਦੀ ਸਥਿਤੀ ਬਣੀ ਰਹੀ। ਚਰਚ ਗੇਟ ਰੇਲਵੇ ਸਟੇਸ਼ਨ ਤੇ ਉਨ੍ਹਾਂ ਨੂੰ ਵਿਰੋਧੀਆਂ ਨੇ ਕਾਲੇ ਝੰਡੇ ਦਿਖਾਏ ਜਿਸ ਤੇ ਆਪ ਦੇ ਵਰਕਰਾਂ ਨੇ ਕਾਫੀ ਹੰਗਾਮਾ ਕਰ ਕੇ ਉਥੇ ਮੈਟਲ ਡਿਟੈਕਟਰ ਤੋੜ ਦਿੱਤੇ। ਸਵੇਰੇ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਕੇਜਰੀਵਾਲ ਇਕ ਆਟੋ ਰਿਕਸ਼ਾ ਵਿਚ ਸਵਾਰ ਹੋ ਕੇ ਅੰਧੇਰੀ ਸਟੇਸ਼ਨ ਪਹ�

Read Full Story: http://www.punjabinfoline.com/story/22787