Monday, March 24, 2014

ਹੇਮਾ ਮਾਲਿਨੀ ਵਿਰੁੱਧ ਪ੍ਰਚਾਰ ਕਰਾਂਗਾ: ਅਮਰ ਸਿੰਘ

ਲਖਨਊ, ਰਾਸ਼ਟਰੀ ਲੋਕ ਦਲ (ਰਾਲੋਦ) ਦੇ ਨੇਤਾ ਅਮਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮਦੀਵਾਰ ਹੇਮਾ ਮਾਲਿਨੀ ਉਨ੍ਹਾਂ ਦੀ ਚੰਗੀ ਦੋਸਤ ਹੈ ਪਰ ਲੋਕਾਂ ਸਭਾ ਚੋਣਾਂ ਚ ਉਹ ਉਨ੍ਹਾਂ ਖਿਲਾਫ ਪ੍ਰਚਾਰ ਕਰਨਗੇ। ਹਾਲ ਹੀ ਚ ਰਾਲੋਦ ਪਾਰਟੀ ਚ ਸ਼ਾਮਲ ਹੋਏ ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਜਨਰਲ ਸਕੱਤਰ ਅਮਰ ਸਿੰਘ ਨੇ ਕਿਹਾ ਹੈ ਕਿ ਹੇਮਾ ਉਨ੍ਹਾਂ ਦੀ ਦੋਸਤ ਹੈ ਪਰ ਜਯੰਤੀ ਚੌਧਰੀ ਉਨ

Read Full Story: http://www.punjabinfoline.com/story/22909