Wednesday, March 19, 2014

ਕਾਂਗਰਸ ਮੋਦੀ ਖਿਲਾਫ ਮਜ਼ਬੂਤ ਉਮੀਦਵਾਰ ਖੜਾ ਕਰੇਗੀ: ਚਿਦੰਬਰਮ

ਸ਼ਿਵਗੰਗਾ, ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਬੁੱਧਵਾਰ ਨੂੰ ਕਿਹਾ ਕਿ ਪਾਰਟੀ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਖਿਲਾਫ ਵਾਰਾਣਸੀ ਲੋਕਸਭਾ ਸੀਟ ਤੋਂ ਇਕ ਮਜ਼ਬੂਤ ਉਮੀਦਵਾਰ ਖੜਾ ਕਰੇਗੀ। ਚਿਦੰਬਰਮ ਨੇ ਮੀਡੀਆ ਨਾਲ ਗੱਲਬਾਤ ਚ ਮੋਦੀ ਵੱਲੋਂ 2 ਲੋਕਸਭਾ ਸੀਟਾਂ ਤੇ ਚੋਣ ਲੜਣ ਦੀ ਯੋਜਨਾ ਦੀ ਨਿੰਦਾ ਕੀਤੀ। ਉਨ੍ਹਾਂ ਨੇ ਵਿਅੰਗ �

Read Full Story: http://www.punjabinfoline.com/story/22840