Tuesday, March 25, 2014

ਯੂ. ਪੀ. ਏ. ਸਰਕਾਰ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ- ਚਿਦਾਂਬਰਮ

ਸ਼ਿਵਗੰਗਾ, ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਮੰਗਲਵਾਰ ਨੂੰ ਮੀਡੀਆ ਦੇ ਇਸ ਵਿਸ਼ਲੇਸ਼ਣ ਨੂੰ ਖਾਰਜ ਕੀਤਾ ਕਿ ਆਉਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਸਥਿਰ ਸਰਕਾਰ ਬਣਨ ਦੀ ਆਸ ਨਾਲ ਨਿਵੇਸ਼ ਆ ਰਿਹਾ ਹੈ ਅਤੇ ਪੂੰਜੀ ਬਾਜ਼ਾਰ ਅਤੇ ਰੁਪਏ ਦੇ ਮੁੱਲ ਚ ਮਜ਼ਬੂਤੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਆਸ ਕਾਰਨ ਨਹੀਂ ਸਗੋਂ ਯੂ. ਪੀ. ਏ. ਦੀ ਸਥਿਰ ਸਰਕਾਰ ਅਤੇ ਪਿਛਲੇ 18 ਮਹੀਨਿਆਂ ਚ ਉਠਾਏ ਗਏ ਵੱਖ-ਵੱਖ ਕ�

Read Full Story: http://www.punjabinfoline.com/story/22929