Friday, March 21, 2014

ਵੀ. ਕੇ. ਸਿੰਘ ਸ਼ੁੱਕਰਵਾਰ ਨੂੰ ਨਾਮਜ਼ਦ ਦਾਖਲ ਕਰਨਗੇ

ਨਵੀਂ ਦਿੱਲੀ, ਸਾਬਕਾ ਫੌਜ ਪ੍ਰਮੁੱਖ ਅਤੇ ਗਾਜ਼ੀਆਬਾਦ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਵੀ. ਕੇ. ਸਿੰਘ ਸ਼ੁੱਕਰਵਾਰ ਨੂੰ ਨਾਮਜ਼ਦ ਦਾਖਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਨਾਮਜ਼ਦ ਪੱਤਰ ਚ 10 ਮਈ 1951 ਦੀ ਜਨਮ ਤਰੀਕ ਹੀ ਭਰਨਗੇ। ਸਿੰਘ ਨੇ ਕਿਹਾ, ਦੇਸ਼ ਦੇ ਕਾਨੂੰਨ ਅਨੁਸਾਰ 10ਵੀਂ ਜਮਾਤ ਦੇ ਪ੍ਰਮਾਣ ਪੱਤਰ ਦੀ ਵਰਤੋਂ ਉਮਰ ਦੇ ਪ੍ਰਮਾਣ ਪੱਤਰ ਦੇ ਤੌਰ ਤੇ ਕੀਤੀ ਜਾਂਦੀ ਹੈ ਅਤੇ ਮੇਰੇ ਮਾਮਲੇ ਚ ਵੀ ਇਹ �

Read Full Story: http://www.punjabinfoline.com/story/22853