Friday, March 7, 2014

ਰੂਸ ਦੀ ਕਾਰਵਾਈ ਨਾਲ ਯੂਕ੍ਰੇਨ ਦੀ ਸੰਪ੍ਰਭੂਸਤਾ ਦਾ ਹੋਵੇਗਾ ਉਲੰਘਣ : ਓਬਾਮਾ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਰੂਸ ਦੀ ਕਾਰਵਾਈ ਯੂਕ੍ਰੇਨ ਦੀ ਸੰਪ੍ਰਭੂਸਤਾ ਦਾ ਉਲੰਘਣ ਹੈ ਅਤੇ ਸੁਝਾਅ ਦਿੱਤਾ ਕਿ ਇਕ ਕੂਟਨੀਤਕ ਹਲ ਹੈ, ਜਿਸ ਨਾਲ ਰੂਸ ਅਤੇ ਯੂਕ੍ਰੇਨ ਦੋਹਾਂ ਦੇ ਹਿੱਤਾਂ ਦੀ ਰੱਖਿਆ ਹੋਵੇਗੀ ਅਤੇ ਸ਼ੀਤ ਯੁੱਧ ਤੋਂ ਬਾਅਦ ਪੂਰਬ-ਪੱਛਮ ਦਰਮਿਆਨ ਪੈਦਾ ਹੁਣ ਤੱਕ ਦਾ ਸਭ ਤੋਂ ਵੱਡਾ ਗਤੀਰੋਧ ਖਤਮ ਹੋਵੇਗਾ। ਵਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ �

Read Full Story: http://www.punjabinfoline.com/story/22737