Saturday, March 8, 2014

ਆਪ ਨੇਤਾ ਯੋਗਿੰਦਰ ਯਾਦਵ ਦੇ ਚਿਹਰੇ ਤੇ ਮਲੀ ਕਾਲਖ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਨੂੰ ਇਕ ਵਾਰ ਫਿਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਆਪ ਨੇਤਾ ਯੋਗਿੰਦਰ ਯਾਦਵ ਤੇ ਕਾਲਖ ਮਲੀ ਗਈ ਹੈ। ਯੋਗਿੰਦਰ ਯਾਦਵ ਆਪ ਦੇ ਦੂਜੇ ਨੇਤਾਵਾਂ ਨਾਲ ਜੰਤਰ-ਮੰਤਰ ਤੇ ਇਕ ਸਮਾਰੋਹ ਵਿਚ ਹਿੱਸਾ ਲੈਣ ਪਹੁੰਚੇ ਸਨ, ਤਾਂ ਉਸ ਸਮੇਂ ਪਿੱਛੋਂ ਆ ਕੇ ਇਕ ਸ਼ਖਸ ਨੇ ਉਨ੍ਹਾਂ ਦੇ ਚਿਹਰੇ ਤੇ ਕਾਲਖ ਮੱਲ ਦਿੱਤੀ। ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਤੇ ਆਪ ਦੇ ਕਈ �

Read Full Story: http://www.punjabinfoline.com/story/22749