Wednesday, March 26, 2014

ਦਿੱਲੀ ਚ ਅੰਮ੍ਰਿਤਸਰ ਦੀ ਬੁਲੰਦ ਆਵਾਜ਼ ਬਣਾਗਾਂ- ਜੇਤਲੀ

ਨਵੀਂ ਦਿੱਲੀ, ਲੋਕ ਸਭਾ ਚੋਣਾਂ ਚ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਖਤ ਚੁਣੌਤੀ ਨੂੰ ਖਾਸ ਤਵੱਜੋ ਨਾ ਦਿੰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਖਿਲਾਫ ਜ਼ਮੀਨੀ ਪੱਧਰ ਤੇ ਬਣਿਆ ਮਾਹੌਲ ਉਨ੍ਹਾਂ ਦੀ ਜਿੱਤ ਦੇ ਭਰੋਸ ਨੂੰ ਵਧਾ ਰਿਹਾ ਹੈ। ਖੁਦ ਨੂੰ ਬਾਹਰੀ ਦੱਸੇ ਜਾਣ ਨਾਲ ਸੰਬੰਧਤ ਆਲੋਚਨਾਵਾਂ ਨੂੰ ਸਿਰੇ ਤੋਂ

Read Full Story: http://www.punjabinfoline.com/story/22946