Thursday, March 20, 2014

ਮੋਦੀ ਦਾ ਪਰਦਾਫਾਸ਼ ਕਰਨ ਚ ਅਸਫਲ ਰਹੇ ਨੇਤਾਵਾਂ ਤੋਂ ਸੋਨੀਆ ਨਾਰਾਜ਼

ਨਵੀਂ ਦਿੱਲੀ, ਮੀਡੀਆ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਗੁਜਰਾਤ ਦੀਆਂ ਵਿਕਾਸ ਦੀਆਂ ਫਰਜ਼ੀ ਕਹਾਣੀਆਂ ਬਾਰੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਪਰਦਾਫਾਸ਼ ਕਰਨ ਵਿਚ ਸੋਨੀਆ ਗਾਂਧੀ ਪਾਰਟੀ ਆਗੂਆਂ ਦੀ ਨਾਕਾਮੀ ਤੇ ਕਾਫੀ ਨਾਰਾਜ਼ ਹਨ।
ਪਿਛਲੇ ਹਫਤੇ ਜਦੋਂ ਕੇਜਰੀਵਾਲ ਦੇ ਰੋਡ ਸ਼ੋਅ ਦੌਰਾਨ ਆਪ ਸੁਪਰੀਮੋ ਵਲੋਂ ਮੋਦੀ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਦਾ ਜ਼ਿਕਰ ਕੀਤਾ ਗਿਆ ਤਾਂ ਸੋਨੀਆ

Read Full Story: http://www.punjabinfoline.com/story/22842