Thursday, March 13, 2014

ਹੰਕਾਰੀ ਨਹੀਂ, ਸਵਾਭਿਮਾਨੀ ਹਾਂ : ਨਿਤੀਸ਼

ਪਟਨਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਜਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਉਹ ਹੰਕਾਰੀ ਨਹੀਂ ਹਨ, ਉਨ੍ਹਾਂ ਚ ਤਾਂ ਬਿਹਾਰ ਦੇ ਹੋਣ ਦਾ ਸਵਾਭਿਮਾਨ ਹੈ। ਹੰਕਾਰੀ ਤਾਂ ਦੂਜੇ ਲੋਕ ਹਨ ਜੋ ਰੋਮ-ਰੋਮ ਟਪਕਦਾ ਹੈ। ਪਟਨਾ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਤੀਸ਼ ਨੇ ਮੋਦੀ ਦੇ ਪੂਰਣਿਆ ਦੀ ਰ

Read Full Story: http://www.punjabinfoline.com/story/22790