Thursday, March 13, 2014

ਮੋਦੀ ਕਤਲੇਆਮ ਦਾ ਮੁਖੀ : ਕਾਂਗਰਸ

ਨਵੀਂ ਦਿੱਲੀ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਹਮਲੇ ਤੇਜ਼ ਕਰਦੇ ਹੋਏ ਕਾਂਗਰਸ ਨੇ ਅੱਜ ਉਨ੍ਹਾਂ ਨੂੰ ਦੰਗਿਆਂ ਦਾ ਲੀਡਰ ਅਤੇ ਕਤਲੇਆਮ ਦਾ ਮੁਖੀ ਕਰਾਰ ਦਿਤਾ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਲ ਮੋਦੀ ਦੇ ਗੜ੍ਹ ਗੁਜਰਾਤ ਵਿਚ ਉਨ੍ਹਾਂ ਤੇ ਪਹਿਲਾ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਹਿਟਲਰ ਕਿਹਾ ਸੀ। ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲ ਨੇ ਅੱਜ �

Read Full Story: http://www.punjabinfoline.com/story/22788